Mascara Lyrics In Punjabi Cheema Y | Gur Sidhu

Picture of Yubraj Shrestha

Yubraj Shrestha

“PROMOTE YOUR COVER SONG FOR FREE”

The song titled “Mascara Lyrics” is sung by Cheema Y featuring Gur Sidhu. The music is composed by Gur Sidhu, with lyrics written by Cheema Y. The song is mixed and mastered by Gurjit Thind, and produced by Nav Sandhu.

Song Title Mascara
Singer
Cheema Y Ft Gur Sidhu
Lyrics
Cheema Y
Music
Gur Sidhu
Language
Punjabi
Release Date on ........
May 8, 2024

Mascara Lyrics

Lyrics in Punjabi
Lyrics In English
English Translation

“Lyricist Cheema Y" ਹਾਂ, ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਨੀ ਤੂੰ ਮੱਥੇ ਉੱਤੇ ਲਟਾਂ ਲਮਕਾਈਆਂ ਹੁੰਦੀਆਂ ਹਰ ਦੂਜੇ ਮਹੀਨੇ ਨਵੀਆਂ ਰੰਗਾਈਆਂ ਹੁੰਦੀਆਂ ਨੀ ਤੂੰ bay life ਜੀਵੇ ,ਤੇਰਾ bae India ਮੈਂ ਸ਼ਾਮੀਂ ਠੇਕੇ 'ਚ ਹੁੰਦਾ ਆਂ ਤੇ ਤੂੰ cafeteria ਸਾਨੂੰ ਪਤਾ ਨਹੀਓਂ saving account ਹੁੰਦੇ ਕੀ ਜਦੋ balcony ਖੋਲਾ, ਦੇਖਣ Goa ਦੇ dream Note ਸੱਪਾਂ ਦੀ ਸਿਰੀ ਤੋਂ ਚੁੱਕੇ job ਜੱਟ ਦੀ Look dope ਜੱਟ ਦੀ ਗੁੱਡੀ top ਜੱਟ ਦੀ ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ ਅੱਖ ਚੁੱਲ੍ਹਿਆਂ 'ਤੇ ਜਾਂਦੀ ਜੋ ਖਰਾਬ ਕੱਢ ਦਈਏ ਪੁੱਤ ਜੱਟਾਂ ਦੇ ਆਂ, ਗੰਨੇ 'ਚੋਂ ਸ਼ਰਾਬ ਕੱਢ ਦਈਏ ਕੱਲਾ ਕਰੀਦਾ ਨਹੀਂ ਮਾਝਾ ਕੰਮ, ਮਾਝੇ ਆਲ਼ੇਆਂ ਦਾਰੂ ਮਹਿੰਗੀ ਦੇ ਸ਼ੁਕੀਨ, ਰੋਟੀ ਢਾਬੇ ਆਲ਼ੇ ਆਂ ਰੱਖ ਬੋਤਲ bonnet ਉੱਤੇ ਤੇਰ ਦੀਆਂ ਆਦਤਾਂ ਆਂ ਗੱਡੀ ਦਿਆਂ doughnut ਕਢਾਉਣ ਦੀਆਂ ਆਦਤਾਂ ਆਂ ਕੱਪੜੇ ਆਂ ਕਾਲ਼ੇ-ਕਾਲ਼ੇ ਨਵੇਂ ਲੈਣ ਚੱਲੇ ਦੇ number ਦਾ ਕੰਮ ਮੇਰਾ ਪਹਿਲੀ ਉੱਤੇ ਚੱਲੇ ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ Gur Sidhu Music ਛੋਟੇ ਦਿਲ ਸੱਜਣਾਂ ਦੇ ਅਸੀਂ fit ਨਹੀਂ ਹੁੰਦੇ ਕੱਲਾ ਹੁਸਣ ਦਿਖਾ ਕੇ ਦਿਲ ਜਿੱਤ ਨਹੀਂ ਹੁੰਦੇ ਘੱਟ ਲੋਕਾਂ 'ਚ ਰਹੀਦੇ, ਬਾਹਰ ਨਿੱਤ ਨਹੀਂ ਹੁੰਦੇ ਜਿਹੜੇ ਸਾਰਿਆਂ 'ਚ ਬਹਿੰਦੇ, ਕਦੇ ਮਿੱਤ ਨਹੀਂ ਹੁੰਦੇ ਜੀਹਦੀ sound ਤੋਂ ਗਵਾਂਡੀ ਕਰੇ hate, ਸੋਹਣੀਏ ਮਹਿੰਗੇ ਤੇਲ 'ਤੇ ਆ Guzzi V8, ਸੋਹਣੀਏ ਮਾੜਾ ਦੱਬਿਆ ਨਹੀਂ ਕੋਈ ਅੱਗੇ ਆਉਣ ਵਾਸਤੇ ਅਸੀਂ peg ਲਾਈਦਾ ਨਹੀਂ ਸੌਣ ਵਾਸਤੇ ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ? ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ? ਜੇ ਯਾਰ ਨਹੀਂ ਬਿਠਾਉਣੇ, ਥੱਲੇ Shelby ਕੀ ਕਰੂਗੀ? ਗਾਣੇ 'ਚ ਨਹੀਂ ਦਮ ਲੱਗੇ, LV ਕੀ ਕਰੂਗੀ? ਬਹੁਤਾ ਵੱਡਾ ਕਰਾਂ ਨਾ friendzone ਨੀ ਸਾਰੇ ਅੱਤ ਦੇ ਸ਼ਿਕਾਰੀ ਵਿੱਚ hood ਹੋਣ ਨੀ ਤੇ ਮੈਂ ਸਾਊ ਜਿਹਾ ਮੁੰਡਾ, ਅੱਖ ਮਾਰ ਨਾ ਰਕਾਨੇ ਤੇ ਮੈਂ ਇੱਕ-ਦੋ ਮਹੀਨੇ ਵਾਲ਼ਾ ਯਾਰ ਨਹੀਂ ਰਕਾਨੇ ਅੱਖਾਂ ਕੱਢੀਆਂ ਨੂੰ ਦਿਨੇ ਹੀ ਦਿਖਾ ਦਵਾਂ ਤਾਰੇ ਅੱਖਾਂ ਚੜ੍ਹੀਆਂ ਨੇ ਮੇਰੇ ਤੋਂ ਕਰਾਏ ਬੜੇ ਕਾਰੇ ਅੱਖਾਂ ਬੜੀਆਂ ਨੂੰ, ਬਿੱਲੋ, ਮੈਂ ਦਿਵਾਏ ਮਸਕਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ ਕਦੇ ਮੈਂ ਲਾਵਾਂ ਲਾਰੇ, ਕਦੇ ਓਹ ਲਾਵੇ ਲਾਰੇ End Lyrics

“Lyricist Cheema Y" “Currently, English lyrics are not available due to low demand. If you want lyrics in English, you can send a message by clicking the button in the bottom right corner and request Hindi lyrics. End Lyrics

“Lyricist Cheema Y" “Currently, English translation lyrics are not available due to low demand. If you want lyrics in English translation, you can send a message by clicking the button in the bottom right corner and request English translation lyrics. End Lyrics

Mascara Official Music Video

Share This Post

Promote my YouTube cover song For Free
OR
Direct Chat With Me

Get 10K Free Instagram followers 2024